ਨਰਮੇ ਨੇ ਕਿਸਾਨਾਂ ਲਈ ਕਿਤਾਬ ਲਾਂਚ ਕੀਤੀ ਗਈ ਹੈ ਮੇਰੇ ਹੀ ਪਿੰਡ ਦੇ ਗੁਰਦੁਆਰੇ ਵਿੱਚ ਅਰਦਾਸ ਕਰਾਉਣ ਤੋਂ ਬਾਅਦ ਸੰਗਤ ਦੇ ਵਿਚ ਇਸ ਕਿਤਾਬ ਨੂੰ ਮੁਫ਼ਤ ਵੰਡਿਆ ਗਿਆ ਅਤੇ ਲਾਂਚ ਕੀਤੀ ਗਈ ਜਿਸ ਦੇ ਵਿਚ ਕਿਸਾਨਾਂ ਨੂੰ ਚਾਹੀਦੀ ਜ਼ਰੂਰੀ ਜਾਣਕਾਰੀ ਅਤੇ ਫਸਲ ਦੇ ਨਾਲ ਜੁੜੀਆਂ ਹੋਈਆਂ ਖ਼ਾਸ ਕਿਤੇ ਪੱਖੀ ਜਾਣਕਾਰੀਆਂ ਦੇ ਨਾਲ ਭਰਪੂਰ ਇਹ ਕਿਤਾਬ ਦਿੱਤੀ ਗਈ ਹੈ ਪਹਿਲਾਂ ਯੂਟਿਊਬ ਤੇ ਵੀਡੀਓ ਬਣਾ ਕੇ ਪਾ ਦੇਣੀਆਂ ਹੀ ਇਕ ਮੁੱਖ ਕੰਮ ਵਜੋਂ ਕੀਤਾ ਜਾ ਰਿਹਾ ਸੀ ਪਰ ਜਦੋਂ ਸੁਲਝੇ ਹੋਏ ਕਿਸਾਨਾਂ ਦੀ ਰਾਇ ਮੇਰੇ ਤੱਕ ਪਹੁੰਚੀ ਕਿ ਕਿਤਾਬ ਬਣਾ ਕੇ ਉਨ੍ਹਾਂ ਦੇ ਵਿਚ ਪੂਰੀ ਫਸਲ ਦੀ ਜਾਣਕਾਰੀ ਦਿੱਤੀ ਜਾਵੇ
Read Moreਸੱਤ ਸਿਰੀ ਅਕਾਲ ਕਿਸਾਨ ਭਰਾਵੋ ਟਰੈਕਟਰ 63 ਐੱਚ ਪੀ ਸੈਗਮੈਂਟ ਵਿਚ ਜੌਹਨ ਡੀਅਰ 5405 ਮਾਡਲ ਦਾ ਜਰਨੇਟਰ ਦੇ ਉੱਪਰ ਨਿਰੀਖਣ ਕੀਤਾ ਗਿਆ ਸਾਰੀ ਜਾਣਕਾਰੀ ਤੁਹਾਨੂੰ ਇਸ ਆਰਟੀਕਲ ਵਿੱਚ ਮਿਲੇਗੀ ਕਿ •ਡੀਜ਼ਲ ਦੀ ਖ਼ਪਤ ਕਿੰਨੀ ਹੋਈ? •ਟਰੈਕਟਰ ਕਿੰਨਾ ਸਮਾਂ ਚੱਲਿਆ ? •ਕਿੰਨੇ ਦੀ ਮੋਟਰ ਸੀ ਦੇ ਜੈਨਰੇਟਰ ਕਿਹੜਾ ਸੀ ? ਇਸ ਆਰਟੀਕਲ ਦੀ ਸਾਰੀ ਜਾਣਕਾਰੀ ਇੱਕ […]
Read Moreਕਿਸਾਨ ਭਰਾਵੋ ਪਹਿਲੀ ਵਾਰ ਡੀ ਐੱਸ ਆਰ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਰਤਿਆ ਜਾ ਰਿਹੈ ਮਸ਼ੀਨਾਂ ਦੀ ਖਰੀਦ ਬਹੁਤ ਵੱਡੇ ਲੈਵਲ ਤੇ ਕੀਤੀ ਗਈ ਹੈ ਕਿਉਂਕਿ ਇਸ ਸਾਲ ਲੇਬਰ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਡੀ ਐਸ ਆਰ ਮਸ਼ੀਨਾਂ ਦੀ ਝੋਨੇ ਦੀ ਬਿਜਾਈ ਲਈ ਵਰਤੋਂ ਕੀਤੀ ਜਾ ਰਹੀ ਹੈ ਪਰ […]
Read Moreਕਿਸਾਨ ਭਰਾਓ ਲੇਬਰ ਦੀ ਸਮੱਸਿਆ ਬਣੀ ਹੋਈ ਹੈ ਪਰ ਫਿਰ ਵੀ ਸਰਕਾਰ ਨੇ ਸਾਥ ਦਿੱਤਾ ਕਿ ਝੋਨੇ ਦੀ ਲਵਾਈ ਦੀ ਤਰੀਕ ਪਹਿਲਾਂ ਕਰ ਦਿੱਤੀ ਕਿ ਦੋ ਹਜ਼ਾਰ ਵੀਹ ਦੇ ਵਿੱਚ ਝੋਨੇ ਦੀ ਲਵਾਈ ਦੀ ਤਰੀਕ 10 ਜੂਨ ਕਰ ਦਿੱਤੀ ਗਈ ਹੈ ਏਰੀਏ ਮੁਤਾਬਕ ਜਿੱਥੇ ਲੇਬਰ ਰਹਿੰਦੀ ਹੈ ਉੱਥੇ ਨਜ਼ਦੀਕੀ ਏਰੀਆ ਦੇ ਵਿੱਚ ਝੋਨਾ ਲਾ ਸਕਦੀ […]
Read Moreਨਰਮੇ ਦੀ ਖੇਤੀ ਵਾਲੇ ਕਿਸਾਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਹੀ ਲੇਬਰ ਦੀ ਵੱਡੀ ਸਮੱਸਿਆ ਹੈ, ਉਥੇ ਹੀ ਖਾਦਾਂ ਦੀ ਵੱਡੀ ਸਮੱਸਿਆ ਹੈ ਉਸ ਦੇ ਨਾਲ ਹੀ ਬਿਜਾਈ ਸਮੇਂ ਬਹੁਤ ਸਾਰੇ ਨੁਕਤੇ ਵਰਤਣ ਦੀ ਜ਼ਰੂਰਤ ਹੈ ਹਰੇਕ ਕਿਸਾਨ ਕੁਝ ਸਮੱਸਿਆਵਾਂ ਤੋਂ ਪ੍ਰੇਸ਼ਾਨ ਜਿਹੜੇ ਨਰਮੇ ਦੀ ਖੇਤੀ ਕਰਦੇ ਸਪੈਸ਼ਲ ਖੇੜੇ ਰੋਗ […]
Read Moreਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇਹ ਆਰਟੀਕਲ ਬਹੁਤ ਹੀ ਵਧੀਆ ਹੈ ਕਿਉਂਕਿ ਜਿਨ੍ਹਾਂ ਕਿਸਾਨਾਂ ਦੇ ਕੋਲ ਪਾਣੀ ਦੀ ਕਮੀ ਹੈ ਮਿੱਟੀ ਦਰਮਿਆਨੀ ਹੈ ਜਾਂ ਉਨ੍ਹਾਂ ਕਿਸਾਨਾਂ ਕੋਲ ਧਰਤੀ ਵਾਲਾ ਪਾਣੀ ਵੀ ਜੇਕਰ ਵਧੀਆ ਨਹੀਂ ਜਾਂ ਕਿਸਾਨਾਂ ਕੋਲ ਨਹਿਰੀ ਪਾਣੀ ਦੀ ਕਮੀ ਹੁੰਦੀ ਹੈ ਅਕਸਰ ਉਨ੍ਹਾਂ ਦੇ ਖੇਤਾਂ ਵਿੱਚ ਨਰਮੇ ਦੀ ਫ਼ਸਲ ਚੰਗਾ ਝਾੜ […]
Read Moreਕਿਸਾਨ ਭਰਾਵੋ ਨਰਮੇ ਦੀ ਬਿਜਾਈ ਦੇ ਨਾਲ ਆਪਣਾ ਇੱਕ ਹੋਰ ਫ਼ਸਲ ਦੀ ਬਿਜਾਈ ਕਰ ਸਕਦੇ ਹਾਂ ਜਿਹੜੀ ਕਿ ਨਰਮੇ ਦੀ ਫ਼ਸਲ ਤਿੰਨ ਫੁੱਟ ਹੋਣ ਤੋਂ ਪਹਿਲਾਂ ਹੀ ਵਢੀ ਜਾਵੇਗੀ ਜਿਹੜੀ ਕਿ ਕਿਸਾਨਾਂ ਲਈ ਬਹੁਤ ਵਧੀਆ ਆਮਦਨ ਦਾ ਸ੍ਰੋਤ ਬਣ ਸਕਦੀ ਹੈ, ਬਾਕੀ ਫ਼ਸਲਾਂ ਦੇ ਮੁਕਾਬਲੇ ਨਰਮੇ ਦੇ ਉੱਪਰ ਬਹੁਤ ਹੀ ਜ਼ਿਆਦਾ ਖਰਚ ਹੁੰਦਾ ਹੈ ਬੀਜ […]
Read Moreਕਣਕ ਦੀ ਵਿਕਰੀ ਲਈ ਬਣਾਈ ਗਈ ਸਰਕਾਰ ਦੀ ਨੀਤੀ ਨਾਲ ਤੁਸੀਂ ਕਿੰਨਾ ਸਹਿਮਤ ਜਾਂ ਅਸਹਿਮਤ ਹੋ #ਕੁਮੈਂਟਾਂ ਵਿਚ ਜ਼ਰੂਰ ਦੱਸੋ ਪਰ ਸਮੇਂ ਦੀ ਨਿਜਾਕਤ ਨੂੰ ਦੇਖਦਿਆਂ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ। ਕਿਸਾਨ ਆਪਣੀ ਫ਼ਸਲ ਨੂੰ ਪਾਲਣ ਵਿਚ ਕੋਈ ਕਮੀਂ ਨਹੀਂ ਰੱਖਦੇ, ਓਹਨਾ ਦੀ ਛੇ ਮਹੀਨੇ ਦੀ ਕਮਾਈ ਸਕਦਾ ਹੁਣ ਕਣਕ ਦੀ ਫ਼ਸਲ ਪੱਕ ਕੇ ਤਿਆਰ […]
Read More