ਚੰਗੇ ਝਾੜ ਲਈ ਨਰਮੇ ਦੀ ਬਿਜਾਈ ਸਮੇਂ ਕਿਹੜੀਆਂ ਖਾਦਾਂ ਦੀ ਵਰਤੋਂ ਕਰੀਏ?

ਚੰਗੇ ਝਾੜ ਲਈ ਨਰਮੇ ਦੀ ਬਿਜਾਈ ਸਮੇਂ ਕਿਹੜੀਆਂ ਖਾਦਾਂ ਦੀ ਵਰਤੋਂ ਕਰੀਏ?
Share

ਨਰਮੇ ਦੀ ਖੇਤੀ ਵਾਲੇ ਕਿਸਾਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਹੀ ਲੇਬਰ ਦੀ ਵੱਡੀ ਸਮੱਸਿਆ ਹੈ, ਉਥੇ ਹੀ ਖਾਦਾਂ ਦੀ ਵੱਡੀ ਸਮੱਸਿਆ ਹੈ ਉਸ ਦੇ ਨਾਲ ਹੀ ਬਿਜਾਈ ਸਮੇਂ ਬਹੁਤ ਸਾਰੇ ਨੁਕਤੇ ਵਰਤਣ ਦੀ ਜ਼ਰੂਰਤ ਹੈ ਹਰੇਕ ਕਿਸਾਨ ਕੁਝ ਸਮੱਸਿਆਵਾਂ ਤੋਂ ਪ੍ਰੇਸ਼ਾਨ ਜਿਹੜੇ ਨਰਮੇ ਦੀ ਖੇਤੀ ਕਰਦੇ ਸਪੈਸ਼ਲ ਖੇੜੇ ਰੋਗ ਤੋਂ ਜਾਂ ਝੋਲਸ ਰੋਗ ਤੋਂ ਜਾਂ ਨਰਮੇ ਦੇ ਵਿੱਚ ਬੂਟੀ ਡਿੱਗਣ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਨਰਮੇ ਦੀ ਬਿਜਾਈ ਸਮੇਂ ਕੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਉਹਦੇ ਉੱਪਰ ਇਹ ਆਰਟੀਕਲ ਲਿਖਿਆ ਜਾ ਰਿਹਾ ਹੈ। ਕਿਸਾਨ ਭਰਾਵੋ ਬਿਜਾਈ ਦੇ ਸਮੇਂ ਕੁਝ ਖਾਦਾਂ ਦੀ ਜ਼ਰੂਰਤ ਹੁੰਦੀ ਹੈ ਹਰ ਕਿਸਾਨ ਨੂੰ ਆਪਣੇ ਵੱਖੋ ਵੱਖਰੇ ਖੇਤਾਂ ਦੇ ਆਧਾਰ ਤੇ ਮਿੱਟੀ ਟੈਸਟ ਕਰਵਾ ਲੈਣੀ ਚਾਹੀਦੀ ਤੇ ਘੱਟ ਅਨੁਸਾਰ ਅਤੇ ਅੱਗੇ ਸਟੈੱਪ ਲੈਣੇ ਚਾਹੀਦੇ ਹਨ ਨਰਮੇ ਦੀ ਬਿਜਾਈ ਵਿੱਚ ਜੋ ਵੀ ਤੁਸੀਂ ਖਾਦਾਂ ਦੀ ਵਰਤੋਂ ਕਰਨ ਜਾ ਰਹੇ ਹੋ ਉਸ ਨੂੰ ਨਰਮੇ ਦੇ ਖੇਤ ਦੀ ਤਿਆਰੀ ਸਮੇਂ ਲਾਉਣ ਵਾਲੇ ਪਾਣੀ ਵਿੱਚ ਵਰਤਣ ਨਾਲ ਨਰਮੇ ਦੀ ਗ੍ਰੋਥ ਤੇ ਬਹੁਤ ਵੱਡਾ ਅਸਰ ਪੈਂਦਾ ਹੈ,

ਆਮ ਤੌਰ ਤੇ ਵਰਤੀਆਂ ਜਾਣ ਵਾਲੇ ਤੱਥਾਂ ਦੀ ਗੱਲ ਕਰਦੇ ਹਾਂ
• ਸੁੱਕੇ ਵਿੱਚ ਮਿੰਨੀ ਪਲਟਾਵਾਂ ਹਲ ਨਾਲ ਵਹਾਈ
• ਖਾਦਾਂ ਦੀ ਰੌਣੀ ਵਿੱਚ ਵਰਤੋਂ
• ਨਹਿਰੀ ਪਾਣੀ ਨਾਲ ਸਿੰਚਾਈ ਕਰਨੀ
• ਨਰਮੇ ਦੇ ਬੀਜ ਨੂੰ ਭਿਉਂ ਕੇ ਬੀਜਣਾ (੨ਮਿੰਟ, ਬਿਜਾਈ ਤੋਂ ਪਹਿਲਾ)
• ਖੇਤ ਵਿੱਚ ਟ੍ਰਾਈਕੋਡਰਮਾ ਦੀ ਵਰਤੋਂ
• ਡਾਕਰ ਜ਼ਮੀਨਾਂ ਵਿੱਚ ਖੁੱਲ੍ਹੇ ਪਾੜੇ ਵਾਲੇ ਨਾਲ ਬਿਜਾਈ ਕਰਨੀ
• ਪਹਿਲਾਂ ਪਾਣੀ ਲਗਭਗ ਚਾਲੀ ਤੋਂ ਪੰਜਾਹ ਦਿਨ ਤੱਕ ਲੈ ਕੇ ਜਾਣਾ
• ਨਰਮੇ ਦੀ ਆਖਰੀ ਗੁਡਾਈ ਸਮੇਂ ਫ਼ਸਲ ਦੇ ਵਿੱਚ ਬੈੱਡ ਬਣਾਉਣਾ
• 60ਦਿਨ ਤੇ ਕੇ ਨਰਮੇ ਨੂੰ ਤੁਸੀਂ ਵਿਰਲਾ ਕਰ ਸਕਦੇ ਹੋ (3.5×2.5)
• ਚੰਗੀ ਗਰੋਥ ਲਈ ਦਲਾਲ ਘੋਲ ਦਾ ਸਪਰੇਅ ਕਰਨਾ
• ਬਿਰਲਾ ਕਰਨ ਸਮੇਂ ਉੱਪਰ ਦੇ ਟੂਸਿਆਂ ਨੂੰ ਤੋੜਿਆ ਜਾ ਸਕਦਾ ਕਿ ਟਾਹਣੀਆਂ ਦੇ ਵਿੱਚ ਵਾਧਾ ਹੋ ਸਕੇ
• ਫੁੱਲ ਲਾਉਣ ਤੋਂ ਪਹਿਲਾਂ ਜ਼ਿੰਕ ਮੈਗਨੀਸ਼ੀਅਮ ਤੇ ਦੀ ਸਪਰੇਅ ਕਰਨਾ
• ਫੁੱਲ ਆਉਣ ਸਮੇਂ ਪੋਟਾਸ਼ੀਅਮ ਨਾਈਟਰੇਟ ਸਪਰੇਅ ਕਰਨਾ

ਕਿਸਾਨ ਭਰਾਵਾਂ ਨੂੰ ਹਰ ਤਰਾਂ ਦੇ ਖੇਤ ਵਿਚ ਨਰਮੇ ਦੀ ਬਿਜਾਈ ਕਰ ਸਮੇਂ ਉਸਦੇ ਵਿੱਚ ਪੋਟਾਸ਼ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ।
25kg ਕਿੱਲੋ ਪੋਟਾਸ਼ ਪ੍ਰਤੀ ਅੱਠ ਕਨਾਲ ਦੇ ਏਕੜ ਵਿੱਚ ਪਾ ਸਕਦੇ ਹੋ ਜਿਸ ਦੇ ਨਾਲ ਕਿ ਆਪਣੇ ਖੇਤ ਦੇ ਅਨੁਸਾਰ ਤੁਸੀਂ ਸੁਪਰ ਦੀ ਵਰਤੋਂ ਵੀ ਕਰ ਸਕਦੇ ਹੋ ਜਿਹਨੂੰ ਕਿ ਸਿੰਗਲ ਸੁਪਰ ਫਾਸਫੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੁਸੀਂ ਉਹਦੀ ਲਗਭਗ ਸੱਤਰ ਕਿੱਲੋ ਪ੍ਰਤੀ ਏਕੜ ਦੇ ਸਾਬੇ ਨਾਲ ਵਰਤੋਂ ਕਰ ਸਕਦੇ ਹੋ ਇਨ੍ਹਾਂ ਹੀ ਖਾਦਾਂ ਦੇ ਨਾਲ ਫਾਸਫੋਰਸ ਹੋਣ ਵਾਲੀਆਂ ਹੋਰ ਖਾਧਾ ਨਾ ਪਾਈਆਂ ਜਾਣ ਜਿਹੜੀਆਂ ਕਿ ਤੁਸੀਂ ਪਹਿਲਾਂ ਕਣਕ ਦੀ ਫ਼ਸਲ ਵਿੱਚ ਵਰਤ ਚੁੱਕੇ ਹੋ ਤਕ ਇਨ੍ਹਾਂ ਖਾਦਾਂ ਦੇ ਵਰਤਣ ਨਾਲ ਨਰਮਾ ਆਪਣੀ ਉੱਚਾਈ ਜ਼ਿਆਦਾ ਕਰ ਲੈਂਦਾ ਹੈ ਇਸ ਤੋਂ ਇਲਾਵਾ ਇੱਕ ਪਹਿਲਾਂ ਵੀਡੀਓ ਅਪਲੋਡ ਕਰ ਚੁੱਕੇ ਹਾਂ ਕਿ ਵਿਸਥਾਰ ਦੇ ਵਿੱਚ ਉਨ੍ਹਾਂ ਕਿਸਾਨਾਂ ਦੀ ਮਦਦ ਕਰਦੀ ਹੈ|

ਨਰਮੇ ਦੀ ਫ਼ਸਲ ਦਾ ਚੰਗਾ ਝਾੜ ਲੈਣ ਲਈ ਪਹਿਲਾਂ ਪਾਣੀ ਲੇਟ ਲਾਓ
ਤਾਜੋ ਨਰਮੇ ਦੀਆਂ ਜੜ੍ਹਾਂ ਦਾ ਚੰਗਾ ਵਿਕਾਸ ਹੋ ਸਕੇ ਅਤੇ ਬਿਜਾਈ ਸਮੇਂ ਤੁਸੀਂ ਉਸ ਨੂੰ ਡੂੰਘੀ ਸਾਲਾਨਾ ਵਹਾਈ ਕਰੋ ਸੁੱਕੇ ਦੇ ਵਿੱਚ ਤੁਸੀਂ ਮਿੰਨੀ ਪਲਟਾਵਾਂ ਹੱਲ ਵਰਤੋਂ ਕਰ ਸਕਦੇ ਹੋ ਜਿਹੜੀ ਕਿ ਫੋਟੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਲੱਗਭੱਗ ਛੇ ਇੰਚ ਤੱਕ ਹੀ ਪਲਾਅ ਕਰਦਾ ਹੈ

ਪਰ ਆਮ ਤੌਰ ਤੇ ਦੇ ਡੂੰਘੇ ਪੜਾਵਾਂ ਉਹਦੇ ਕਰਕੇ ਕਈ ਵਾਰ ਖੇਤਾਂ ਦੇ ਵਿੱਚ ਫਸਲ ਜ਼ਿਆਦਾ ਵਧੀਆ ਹੁੰਦੀ ਹੈ ਪਰ ਕੋਈ ਜਰੂਰੀ ਨਰਮੇ ਦੀ ਫਸਲ ਵਿੱਚ ਚੰਗੇ ਝਾੜ ਦੇ ਲਈ ਨਰਮੇ ਦੀ ਫ਼ਸਲ ਪੰਜਾਹ ਦਿਨ ਦੀ ਹੋਣ ਤੇ ਹੋਣ ਤੇ ਵਿਰਲਾ ਕਰਨਾ ਵੀ ਜਰੂਰੀ ਹੈ ਸੰਘਣੀ ਖੇਤੀ ਨਰਮੇ ਦੀ ਕੋਈ ਜ਼ਿਆਦਾ ਵਧੀਆ ਝਾੜ ਵਿੱਚ ਮਦਦ ਨਹੀਂ ਕਰਦੀ ਨਰਮੇ ਦੀ ਫ਼ਸਲ ਦਿਨਾਂ ਦੀ ਹੋਣ ਤੇ ਇਸ ਦੇ ਵਿੱਚ ਉੱਪਰੋਂ ਟੂਸੇ ਤੋੜ ਦੇਣੇ ਚਾਹੀਦੇ ਹਨ ਤਾਂ ਕਿ ਬੂਟੇ ਦੀਆਂ ਬ੍ਰਾਂਚਾਂ ਦੇ ਵਿੱਚ ਵਾਧਾ ਹੋਵੇ ਟਹਿਣੀਆਂ ਦੇ ਵਿੱਚ ਵਾਧਾ ਹੋਵੇ ਤੇ ਫੁੱਲਾਂ ਦੇ ਵਿੱਚ ਵੀ ਵਾਧਾ ਹੁੰਦਾ ਹੈ ਨਰਮੇ ਦੀ ਫ਼ਸਲ ਨੂੰ ਹਰਾ ਭਰਾ ਰੱਖਣ ਦੇ ਲਈ ਝੁਲਸ ਰੋਗ ਤੋਂ ਬਚਾਉਣ ਦੇ ਲਈ ਪੱਤਿਆਂ ਦੇ ਵਿੱਚ ਮੈਗਨੀਸ਼ੀਅਮ ਬੋਰੋਨ ਜ਼ਿੰਕ ਦੀ ਘਾਟ ਕਾਰਨ ਕਾਰਨ ਦੂਰ ਕਰਨ ਦੇ ਲਈ ਤੁਸੀਂ ਮਾਈਕਰੋਨਿਊਟਰੇਟਸ ਦੀ ਸਪਰੇਅ ਜ਼ਰੂਰ ਕਰਨੀ ਹੈ ਆਮ ਤੌਰ ਤੇ ਕਿਸਾਨ ਭਰਾ ਪੋਟਾਸ਼ੀਅਮ ਨਾਈਟਰੇਟ ਦੀ ਵਰਤੋਂ ਕਰਦੇ ਹਨ ,ਪਰ ਇਸ ਦੇ ਨਾਲ ਹੀ ਮੈਗਨੀਸ਼ੀਅਮ, ਜਿੰਕ, ਬੋਰੋਨ ਤੇ ਕੈਲਸ਼ੀਅਮ ਦੀ ਵਰਤੋਂ ਵੀ ਲੋੜ ਅਨੁਸਾਰ ਕਰ ਸਕਦੇ ਹਨ

ਨਰਮੇ ਦੀ ਫਸਲ ਨਾਲ ਜੁੜੀਆਂ ਹੋਈਆਂ ਹਰ ਖਬਰਾਂ ਤੇ ਹਰ ਨੁਕਤੇ ਦੀਆਂ ਜਾਣਕਾਰੀਆਂ ਤੁਹਾਨੂੰ ਇਸ ਵੈੱਬਸਾਈਟ ਦੇ ਉੱਪਰ ਮਿਲਦੀਆਂ ਰਹਿਣੀਆਂ ਤੁਸੀਂ ਸਮੇਂ ਸਮੇਂ ਸਿਰ ਵਿਜਿਟ ਕਰਕੇ ਪੜ੍ਹ ਸਕਦੇ ਹੋ।

Leave a Reply

Your email address will not be published. Required fields are marked *