ਸੱਤ ਸਿਰੀ ਅਕਾਲ ਕਿਸਾਨ ਭਰਾਵੋ ਟਰੈਕਟਰ 63 ਐੱਚ ਪੀ ਸੈਗਮੈਂਟ ਵਿਚ ਜੌਹਨ ਡੀਅਰ 5405 ਮਾਡਲ ਦਾ ਜਰਨੇਟਰ ਦੇ ਉੱਪਰ ਨਿਰੀਖਣ ਕੀਤਾ ਗਿਆ ਸਾਰੀ ਜਾਣਕਾਰੀ ਤੁਹਾਨੂੰ ਇਸ ਆਰਟੀਕਲ ਵਿੱਚ ਮਿਲੇਗੀ ਕਿ
•ਡੀਜ਼ਲ ਦੀ ਖ਼ਪਤ ਕਿੰਨੀ ਹੋਈ?
•ਟਰੈਕਟਰ ਕਿੰਨਾ ਸਮਾਂ ਚੱਲਿਆ ?
•ਕਿੰਨੇ ਦੀ ਮੋਟਰ ਸੀ ਦੇ ਜੈਨਰੇਟਰ ਕਿਹੜਾ ਸੀ ?
ਇਸ ਆਰਟੀਕਲ ਦੀ ਸਾਰੀ ਜਾਣਕਾਰੀ ਇੱਕ ਵੀਡੀਓ ਪ੍ਰੈਕਟੀਕਲ ਵੀਡੀਓ ਦੇ ਆਧਾਰਿਤ ਜਿਹੜੀ ਕਿ ਕਿਸਾਨ ਦੇ ਖੇਤ ਵਿੱਚ ਅਜ਼ਮਾਈ ਗਈ ਹੈ
ਸਕਰੀਨ ਦੇ ਉੱਪਰ ਹੋ ਰਹੇ ਸ਼ੋਅ ਹੋ ਰਹੀ ਤੁਸੀਂ ਵੀਡੀਓ ਨੂੰ ਵੀ ਦੇਖ ਸਕਦੇ ਹੋ ਸਾਰੀ ਵੀਡੀਓ ਨੂੰ ਸਮਝ ਕੇ ਜਾਣ ਸਕਦੇ ਹੋ ਕੋਈ ਵੀ ਆਪਣੀ ਰਾਇ ਕੁਮੈਂਟ ਦੇ ਵਿੱਚ ਵੀ ਦੱਸ ਸਕਦੇ ਹੋ।
ਨਵੇਂ ਆਏ ਟਰੈਕਟਰ ਜੌਹਨ ਡੀਅਰ 5405 ਮਾਡਲ ਨੂੰ 32Kva ਜਨਰੇਟਰ ਦੇ ਨਾਲ ਅਟੈਚ ਕੀਤਾ ਗਿਆ ਜਿਸ ਦੇ ਨਾਲ 20ਐੱਚ ਪੀ ਦੀ ਮੋਟਰ ਚਲਾਈ ਗਈ ਇਸ ਮੋਟਰ ਦਾ ਪਾਣੀ ਦਾ ਪ੍ਰੈਸ਼ਰ ਪੰਜ ਇੰਚੀ ਦਾ ਸੀ ਟਰੈਕਟਰ ਨੂੰ 180 ਸਕਿੰਟ ਲਈ ਆਪਰੇਟ ਕੀਤਾ ਗਿਆ |
ਟਰੈਕਟਰ ਨੂੰ 1650 ਚੱਕਰ ਤੇ ਚਲਾਇਆ ਗਿਆ
ਲੋੜ ਲੈਣ ਤੋਂ ਬਾਅਦ ਸੋਲਾਂ ਸੌ ਚੱਕਰ ਦੇ ਟਰੈਕਟਰ ਚੱਲਿਆ ਇੱਕ ਸੌ ਅੱਸੀ ਸਕਿੰਟ ਕੰਮ ਕਰਨ ਤੋਂ ਬਾਅਦ ਟਰੈਕਟਰ ਨੇ ਜੋ ਡੀਜ਼ਲ ਖਾਂਦਾ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਟਰੈਕਟਰ ਨੇ ਤਿੰਨ ਮਿੰਟਾਂ ਦੇ ਵਿੱਚ ਡੀਜ਼ਲ ਦੀ ਖਪਤ 350ml ਕੀਤੀ ਜੇਕਰ ਆਪਾਂ ਘੰਟੇ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਸੱਤ ਲੀਟਰ ਪ੍ਰਤੀ ਘੰਟਾ ਬਣਦੀ ਹੈ
ਕਿਸਾਨਾਂ ਨੂੰ ਕਾਫੀ ਚੰਗਾ ਲੱਗਿਆ ਕਿ ਵੱਡੇ ਸੈਗਮੈਂਟ ਦੇ ਟਰੈਕਟਰ ਵੀ ਜ਼ਿਆਦਾ ਤੇਲ ਨਹੀਂ ਖਾ ਰਹੇ ਕਾਫੀ ਕਿਸਾਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਲੋੜ ਤੇ ਵਿੱਚ ਸਵਰਾਜ 855 ਅਤੇ ਨਿਊ ਹਾਲੈਂਡ 3600 ਵੀ ਬਹੁਤ ਘੱਟ ਤੇਲ ਖਾਂਦਾ ਹੈ ਕਿਸਾਨ ਇਹ ਵੀ ਮੰਨਦੇ ਹਨ ਕਿ ਪਾਣੀ ਦਾ ਲੈਵਲ ਵੀ ਤੇਲ ਦੀ ਖਪਤ ਲਈ ਯੋਗਦਾਨ ਪਾਉਂਦਾ ਹੈ ਕਿ ਟਰੈਕਟਰ ਤੇਲ ਕਿੰਨਾ ਖਾਵੇਗਾ ਬਾਕੀ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਕੁਮੈਂਟਾਂ ਦੇ ਵਿੱਚ ਜਾ ਸਕਦੇ ਹ ਟਰੈਕਟਰ ਦਾ ਨਿਰੀਖਣ ਜੋ ਕੀਤਾ ਗਿਆ ਉਹ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਣਾ
ਧੰਨਵਾਦ ਜੀ।
Leave a Reply